ਈਡੀ ਨੇ ਮਾਰਿਆ ਛਾਪਾ, ਰੀਅਲ ਅਸਟੇਟ ਕਾਰੋਬਾਰੀ ਦੇ ਘਰ ਛਾਪਾ

 ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸਵੇਰੇ 7 ਵਜੇ ਚੰਡੀਗੜ੍ਹ ਦੇ ਸੈਕਟਰ 20 ਵਿੱਚ ਛਾਪਾ ਮਾਰਿਆ। ਇਹ ਛਾਪਾ ਰੀਅਲ ਅਸਟੇਟ (real estate businessman’s) ਕਾਰੋਬਾਰੀ ਪ੍ਰਵੀਨ ਕੌਂਸਲ ਦੇ ਘਰ ‘ਤੇ ਮਾਰਿਆ ਗਿਆ, ਜਿਸ ‘ਤੇ ਨਿਊ ਚੰਡੀਗੜ੍ਹ ਵਿੱਚ ਜ਼ਮੀਨ ਦੀ ਧੋਖਾਧੜੀ ਕਰਨ ਦਾ ਦੋਸ਼ ਹੈ।

ਇਸ ਲੇਖ ਨੂੰ ਸਾਂਝਾ ਕਰੋ: