ਕੈਨੇਡੀਅਨ ਪੁਲਾੜ ਯਾਤਰੀ ਜੇਰਮੀ ਹੈਨਸਨ ਅਤੇ ਉਸ ਦੇ ਤਿੰਨ ਅਮਰੀਕੀ ਸਾਥੀ ਬਣੇ ਧਰਤੀ ਤੋਂ ਸਭ ਤੋਂ ਦੂਰ ਜਾਣੇ ਵਾਲੇ ਯਾਤਰੀ
ਆਰਟੇਮਿਸ II ਮਿਸ਼ਨ ਨੇ ਮਨੁੱਖੀ ਇਤਿਹਾਸ ਵਿੱਚ ਧਰਤੀ ਤੋਂ ਸਭ ਤੋਂ ਦੂਰ ਜਾਣ ਦਾ ਨਵਾਂ ਰਿਕਾਰਡ ਬਣਾ ਲਿਆ ਹੈ। ਇਹ ਰਿਕਾਰਡ ਦੁਪਹਿਰ 1:57 ਵਜੇ (ET) ਬਣਿਆ, ਜਦੋਂ ਚਾਰ ਅਸਟਰੋਨਾਟਸ...