ਦੇਸ਼ ਦੇ ਨੌਜਵਾਨ ਪੁੱਛ ਰਹੇ ਹਨ, “ਜੇਕਰ ਪ੍ਰਧਾਨ ਮੰਤਰੀ ਸਿਸਟਮ ਨੂੰ ਸੰਭਾਲ ਨਹੀਂ ਸਕਦੇ, ਤਾਂ ਉਹ ਅਹੁਦਾ ਕਿਉਂ ਨਹੀਂ ਛੱਡਦੇ?
ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਲਗਾਤਾਰ ਪੇਪਰ ਲੀਕ ਅਤੇ ਕਈ ਬੇਨਿਯਮੀਆਂ ਤੋਂ ਬਾਅਦ ਨੌਜਵਾਨਾਂ ਦੇ ਭਵਿੱਖ ਬਾਰੇ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ...